ਪੁਲਿਸ ਮੁਲਾਜ਼ਮ ਦੀਵਾਲੀ ਤੇ ਪਾਉਂਦੇ ਹਨ ਵੰਗਾਰ: ਪ੍ਰਚੂਨ ਪਟਾਖਾ ਵੇਚਣ ਵਾਲਿਆਂ ਨੇ ਕੀਤੀ ਚੇਅਰਮੈਨ ਬਹਿਲ ਨੂੰ ਸ਼ਿਕਾਇਤ

ਰਮਨ ਬਹਿਲ ਨੇ ਥਾਣਾ ਮੁੱਖੀ ਨੂੰ ਫੋਨ ਕਰ ਅਜਿਹੇ ਕਰਮਚਾਰੀਆਂ ਖਿਲਾਫ ਕਾਰਵਾਈ ਕਰਨ ਲਈ ਕਿਹਾ ਦਿੱਤਾ ਭਰੋਸਾ ਕਿਸੇ ਵੀ ਦਿਹਾੜੀਦਾਰ ਮਜਦੂਰ ਨੂੰ ਨਹੀਂ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ ਗੁਰਦਾਸਪੁਰ, 13 ਅਕਤੂਬਰ (ਮੰਨਣ ਸੈਣੀ)। ਪ੍ਰਚੂਨ ਪਟਾਖਾ ਵਿਕਰੇਤਾ ਦੇ ਇੱਕ ਵਫ਼ਦ ਵੱਲੋਂ ਪੰਜਾਬ ਸਿਹਤ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਮਨ ਬਹਿਲ … Continue reading ਪੁਲਿਸ ਮੁਲਾਜ਼ਮ ਦੀਵਾਲੀ ਤੇ ਪਾਉਂਦੇ ਹਨ ਵੰਗਾਰ: ਪ੍ਰਚੂਨ ਪਟਾਖਾ ਵੇਚਣ ਵਾਲਿਆਂ ਨੇ ਕੀਤੀ ਚੇਅਰਮੈਨ ਬਹਿਲ ਨੂੰ ਸ਼ਿਕਾਇਤ